Fursat
ਜਦੋਂ ਨੀਂਦ ਤੋਂ ਫੁਰਸਤ ਮਿਲੀ
ਸੋਚਿਆ ਪਹਿਲੀ ਸੂਰਤ ਸੂਰਜ ਦੀ ਵੇਖਾਂ
ਤਾਣ ਕੇ ਚਸ਼ਮਾ
ਕਾਨ ਦੇ ਬੱਲ
ਮਿਚੀਆਂ ਅੱਖੀਆਂ
ਦਰ ਤੋਂ ਨਿਕਲ
ਨਾ ਧੁੱਪ ਦੀ ਕੋਈ ਛਾਂ
ਸੋਚਿਆ ਪਹਿਲੀ ਸੂਰਤ ਸੂਰਜ ਦੀ ਵੇਖਾਂ
ਤਾਣ ਕੇ ਚਸ਼ਮਾ
ਕਾਨ ਦੇ ਬੱਲ
ਮਿਚੀਆਂ ਅੱਖੀਆਂ
ਦਰ ਤੋਂ ਨਿਕਲ
ਨਾ ਧੁੱਪ ਦੀ ਕੋਈ ਛਾਂ
ਨਾ ਆਕਾਸੀ ਨੀਲਾ ਰੰਗ।
ਸਫੈਦ ਬੱਦਲਾਂ ਤੇ
ਸਾਵਣ ਸਵਾਰ ਹੋਏ
ਮੁਰਝਾਏ ਪੀਲੇ ਰੁੱਖਾਂ ਤੇ
ਗੀਲੀ ਕਾਈ ਆਏ ਹੋਏ।
ਏਹ ਮਾਲਕ ਦਾ ਕਿਹੜਾ ਮਜ਼ਾਕ
ਰੁੱਕ ਖੜੇ ਪੁਛਾਂ
ਬਿਨ ਜਵਾਬ ਦਾ ਸਵਾਲ
ਉਦਾਸੀ ਦੀ ਲਹਿਰ
ਆਉਣਾ ਛੱਡਦੀ ਤਾਂ ਬਹੁਤ
ਪਰ ਠੰਡੀ ਹਵਾ ਦਾ ਝੋਂਕਾ
ਲੈ ਉਸਨੂੰ ਦੂਰ ਗਿਆ।
ਹੁਣ ਬੀਤ ਗਈ ਉਹ ਹਵਾ,
ਹੁਣ ਚੱਲੀ ਉਹ ਰੂਤ
ਸਲੇਟੀ ਬੱਦਲਾਂ ਨੂੰ ਲੈ ਕੇ।
ਸੂਪਣਾ ਸੀ
ਜਾਂ
ਹਕੀਕਤ ਦਾ ਵਹਿਮ
ਹੱਕ ਸੀ ਮੇਰਾ
ਜਾਂ
ਰੱਬ ਦਾ ਰਹਿਮ।
ਬੀਤ ਗਈ ਹੁਣ ਉਹ
ਯਾਦ ਹੀ ਕਾਫੀ ਹੈ
ਮੇਰੀ ਜ਼ਰੂਰਤਾਂ ਨੂੰ
ਉਸਦੀ ਮਾਫੀ ਹੈ।
ਸਫੈਦ ਬੱਦਲਾਂ ਤੇ
ਸਾਵਣ ਸਵਾਰ ਹੋਏ
ਮੁਰਝਾਏ ਪੀਲੇ ਰੁੱਖਾਂ ਤੇ
ਗੀਲੀ ਕਾਈ ਆਏ ਹੋਏ।
ਏਹ ਮਾਲਕ ਦਾ ਕਿਹੜਾ ਮਜ਼ਾਕ
ਰੁੱਕ ਖੜੇ ਪੁਛਾਂ
ਬਿਨ ਜਵਾਬ ਦਾ ਸਵਾਲ
ਉਦਾਸੀ ਦੀ ਲਹਿਰ
ਆਉਣਾ ਛੱਡਦੀ ਤਾਂ ਬਹੁਤ
ਪਰ ਠੰਡੀ ਹਵਾ ਦਾ ਝੋਂਕਾ
ਲੈ ਉਸਨੂੰ ਦੂਰ ਗਿਆ।
ਹੁਣ ਬੀਤ ਗਈ ਉਹ ਹਵਾ,
ਹੁਣ ਚੱਲੀ ਉਹ ਰੂਤ
ਸਲੇਟੀ ਬੱਦਲਾਂ ਨੂੰ ਲੈ ਕੇ।
ਸੂਪਣਾ ਸੀ
ਜਾਂ
ਹਕੀਕਤ ਦਾ ਵਹਿਮ
ਹੱਕ ਸੀ ਮੇਰਾ
ਜਾਂ
ਰੱਬ ਦਾ ਰਹਿਮ।
ਬੀਤ ਗਈ ਹੁਣ ਉਹ
ਯਾਦ ਹੀ ਕਾਫੀ ਹੈ
ਮੇਰੀ ਜ਼ਰੂਰਤਾਂ ਨੂੰ
ਉਸਦੀ ਮਾਫੀ ਹੈ।

Comments
Post a Comment